Baba Pyara Singh Ji Jhar Sahib Wale - Study95

Baba Pyara Singh Ji Jhar Sahib Wale :

Sant Baba Pyara Singh Ji is a great personality. Baba Pyara Singh Ji Jhar Sahib Wale. He did a lot of service in Jhar Sahib and its surrounding villages.


Sant Baba Pyara Singh Ji

Baba Pyara Singh Ji Jhar Sahib Wale :-

Village Jhar Sahib which falls in Samrala Tehsil of Ludhiana District. Village Jhar Sahib is located about 12 km from Samrala city. Baba Pyara Singh Ji's birth anniversary is celebrated on August 7 every year at this shrine. Where a large number of devotees greet each other. Every month Sangranad day is also celebrated at this place with devotion and spirit.


This village has got the touch of Guru Gobind Singh Ji's feet. Baba Pyara Singh ji served this town with his own hands and connected the devotees with Gurbani. 

Babaji's life was very simple and service oriented. He connected the Sangat of the area with service and served for a long time in the surrounding villages. Baba Ji left his body in 1965 AD and went to Sachkhand.


Even today people believe Baba Pyaara Singh ji with devotion and feeling.


The village of Jhar Sahib is a very good village which is situated on the banks of the canal. There are many facilities like college, bank, petrol pump etc. in this village. The names of villages around it are Bahlolpur, Burma, Nanowal.


ਸੰਤ ਬਾਬਾ ਪਿਆਰਾ ਸਿੰਘ ਜੀ ਇੱਕ ਮਹਾਨ ਸਖਸ਼ੀਅਤ ਹਨ। ਉਹਨਾਂ ਨੇ ਝਾੜ ਸਾਹਿਬ ਅਤੇ ਇਸਦੇ ਅਾਸ ਪਾਸ ਦੇ ਪਿੰਡਾਂ ਵਿੱਚ ਬਹੁਤ ਸੇਵਾ ਕੀਤੀ।


ਪਿੰਡ ਝਾੜ ਸਾਹਿਬ ਜੋ ਕਿ ਲੁਧਿਆਣਾ ਜ਼ਿਲ੍ਹੇ ਦੀ ਸਮਰਾਲਾ ਤਹਿਸੀਲ ਵਿੱਚ ਆਉਂਦਾ ਹੈ। ਸਮਰਾਲਾ ਸ਼ਹਿਰ ਤੋਂ ਲਗਭਗ 12 ਕਿਲੋਮੀਟਰ ਤੇ ਪਿੰਡ ਝਾੜ ਸਾਹਿਬ ਸਥਿੱਤ ਹੈ। ਬਾਬਾ ਪਿਆਰਾ ਸਿੰਘ ਜੀ ਦੀ ਬਰਸ਼ੀ ਹਰ ਸਾਲ 7 ਅਗਸਤ ਨੂੰ ਇਸ ਅਸਥਾਨ ਤੇ ਮਨਾਈ ਜਾਂਦੀ ਹੈ। ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨਮਸਤਕ ਹੁੰਦੀਆਂ ਹਨ। ਹਰ ਮਹੀਨੇ ਸੰਗਰਾਂਦ ਦਾ ਦਿਹਾੜਾ ਵੀ ਇਸ ਸਥਾਨ ਤੇ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। 


ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਬਾਬਾ ਪਿਆਰਾ ਸਿੰਘ ਜੀ ਨੇ ਆਪਣੇ ਹੱਥੀਂ ਇਸ ਨਗਰ ਦੀ ਸੇਵਾ ਕਰਾਈ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। 


ਬਾਬਾ ਜੀ ਦਾ ਜੀਵਨ ਬੜਾ ਸਾਦਗੀ ਤੇ ਸੇਵਾ ਵਾਲਾ ਸੀ। ਉਹਨਾਂ ਨੇ ਇਲਾਕੇ ਦੀ ਸੰਗਤ ਨੂੰ ਸੇਵਾ ਨਾਲ ਜੋੜਿਆ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਲੰਬਾ ਸਮਾਂ ਸੇਵਾ ਕੀਤੀ। ਬਾਬਾ ਜੀ 1965 ਈ: ਨੂੰ ਸਰੀਰ ਛੱਡਕੇ ਸੱਚਖੰਡ ਨੂੰ ਚਲੇ ਗਏ। 


ਲੋਕ ਅੱਜ ਵੀ ਸ਼ਰਧਾ ਅਤੇ ਭਾਵਨਾ ਨਾਲ ਬਾਬਾ ਪਿਆਰਾ ਸਿੰਘ ਜੀ ਨੂੰ ਮੰਨਦੇ ਹਨ। 


ਪਿੰਡ ਝਾੜ ਸਾਹਿਬ ਇੱਕ ਬੜਾ ਵਧੀਆ ਪਿੰਡ ਹੈ ਜੋ ਕਿ ਨਹਿਰ ਦੇ ਕੰਡੇ ਤੇ ਵਸਿਆ ਹੋਇਆ ਹੈ। ਇਸ ਪਿੰਡ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਜਿਸ ਤਰ੍ਹਾਂ ਕਾਲਜ  , ਬੈਂਕ, ਪੈਟਰੋਲ ਪੰਪ ਆਦਿ ਮੌਜੂਦ ਹਨ। ਇਸ ਦੇ ਆਸ ਪਾਸ ਪਿੰਡਾਂ ਦੇ ਨਾਮ ਹਨ ਬਹਿਲੋਲਪੁਰ  , ਬਰਮਾ, ਨਾਨੋਵਾਲ। 


Post a Comment

0 Comments