Home PUNJAB GK Current Affairs 16 April 2024 in Punjabi - Study95
Current Affairs 16 April 2024 in Punjabi - Study95
Current Affairs 16 April 2024 in Punjabi : There are many students who are preparing for Exams. Current Affairs 16 April 2024 in Punjabi . Current Affairs knowledge plays important role in Exams.
Current Affairs 16 April 2024 in Punjabi :1) ਭਾਰਤ ਅਤੇ ਉਜ਼ਬੇਕਿਸਤਾਨ ਦਾ ਸਾਂਝਾ ਫੌਜੀ ਅਭਿਆਸ ਕਦੋਂ ਸ਼ੁਰੂ ਹੋਵੇਗਾ ? ਉੱਤਰ:- 15 ਅਪ੍ਰੈਲ ਤੋਂ। 2) ਸਾਈਬਰ ਅਪਰਾਧ ਦੇ ਮਾਮਲੇ ਵਿੱਚ ਭਾਰਤ ਨੂੰ ਕਿੱਥੇ ਰੱਖਿਆ ਗਿਆ ਹੈ ? ਉੱਤਰ:- 10ਵਾਂ ਸਥਾਨ। 3) ਕਿਹੜੀ ਕੰਪਨੀ ਨੇ ਗੁਜਰਾਤ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਨਵਿਆਉਣਯੋਗ ਊਰਜਾ ਪਾਰਕ ਦਾ ਉਦਘਾਟਨ ਕੀਤਾ ਹੈ ? ਉੱਤਰ:- ਅਡਾਨੀ ਗ੍ਰੀਨ ਐਨਰਜੀ। 4) 14 ਅਪ੍ਰੈਲ 2024 ਨੂੰ ਪੂਰੀ ਦੁਨੀਆ ਵਿੱਚ ਕਿਹੜਾ ਦਿਨ ਮਨਾਇਆ ਜਾਂਦਾ ਹੈ? ਉੱਤਰ:- ਵਿਸ਼ਵ ਚਗਾਸ ਰੋਗ ਦਿਵਸ। 5) ਨੈਸ਼ਨਲ ਹਾਊਸਿੰਗ ਬੈਂਕ (NHB) ਦਾ ਨਵਾਂ ਮੈਨੇਜਿੰਗ ਡਾਇਰੈਕਟਰ (MD) ਕੌਣ ਹੋਵੇਗਾ? ਉੱਤਰ:- ਸੰਜੇ ਸ਼ੁਕਲਾ ਨੂੰ। 6) ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ (INCB) ਲਈ ਤੀਜੀ ਵਾਰ ਕੌਣ ਚੁਣਿਆ ਗਿਆ ਹੈ? ਉੱਤਰ:- ਭਾਰਤ ਦੇ ਜਗਜੀਤ ਪਵਾੜੀਆ। 7) ਯੂਜੀਸੀ ਦੇ ਨਵੇਂ ਮੈਂਬਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਉੱਤਰ:- ਸਚਿਦਾਨੰਦ ਮੋਹੰਤੀ ਨੂੰ। 8) ਕਿਸ ਦੇ ਅਨੁਸਾਰ 2047 ਤੱਕ ਭਾਰਤ ਦੀ ਊਰਜਾ ਲੋੜ 2.5 ਗੁਣਾ ਵਧ ਜਾਵੇਗੀ? ਉੱਤਰ:- ਵੇਣੂ ਗੋਪਾਲ ਮੋਠਾਕੁਰ (ਸੀਨੀਅਰ ਮਾਹਿਰ- ਊਰਜਾ, ਨੀਤੀ ਆਯੋਗ)। Current Affairs 2024 , Current Affairs in Punjabi.
0 Comments