Mukta Words in Punjabi
Mukta Words in Punjabi :
Hello Students here you will read Mukta Words in Punjabi. Mukta Words in Punjabi Grammar. 4 Letter Punjabi Mukta Words. Three Letter Punjabi Mukta Words. Two Letter Punjabi Mukta Words.
Mukta Words in Punjabi :-
ਮੁਕਤਾ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਕਿਸੇ ਮਾਤਰਾ ਦਾ ਉਪਯੋਗ ਨਹੀਂ ਕੀਤਾ ਜਾਂਦਾ।
ਦੋ ਅੱਖਰਾਂ ਵਾਲੇ ਮੁਕਤਾ ਸ਼ਬਦ -
ਘਰ
ਜਲ
ਮਰ
ਦਸ
ਰਸ
ਫਲ
ਨਰ
ਬਲ
ਕਰ
ਮਲ
ਤਿੰਨ ਅੱਖਰਾਂ ਵਾਲੇ ਮੁਕਤਾ ਸ਼ਬਦ -
ਮਟਰ
ਕਲਮ
ਚਮਚ
ਨਮਕ
ਰਮਨ
ਦਮਨ
ਬਟਨ
ਕਮਲ
ਚਾਰ ਅੱਖਰਾਂ ਵਾਲੇ ਸ਼ਬਦ -
ਅਦਰਕ
ਗਰਦਨ
ਸਰਕਸ
ਬਰਤਨ
ਸ਼ਲਗਮ
ਡਗਮਗ
ਹਰਮਨ
ਨਟਖਟ
ਜਗਮਗ
Mukta Words in Punjabi , 4 Letter Punjabi Mukta Words , 3 Letter Punjabi Mukta Words , 2 Letter Punjabi Mukta Words.
Post a Comment