Lines on Gurpurab in Punjabi Language
Lines on Gurpurab in Punjabi Language :
Gurpurab in Punjabi Language , Lines on Gurpurab in Punjabi Language , Guru Nanak Jayanti is a major festival celebrated in India and abroad. Gurpurab falls in the month of Katak according to the Nanakshahi calendar. Guru Nanak's birthday is celebrated as Gurpurab.
Lines on Gurpurab in Punjabi Language :
1) ਗੁਰੂ ਨਾਨਕ ਜੈਅੰਤੀ ਭਾਰਤ ਅਤੇ ਵਿਦੇਸ਼ਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਵੱਡਾ ਤਿਉਹਾਰ ਹੈ।
2) ਗੁਰਪੁਰਬ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਕੱਤਕ ਦੇ ਮਹੀਨੇ ਵਿੱਚ ਆਉਂਦਾ ਹੈ।
3) ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।
4) ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ: ਨੂੰ ਪਾਕਿਸਤਾਨ ਦੇ ਲਾਹੌਰ ਨੇੜੇ ਤਲਵੰਡੀ ਵਿਖੇ ਹੋਇਆ ਸੀ।
5) ਇਸ ਦਿਨ ਸਵੇਰ ਦੇ ਵੇਲੇ ਪ੍ਰਭਾਤ ਫੇਰੀ ਕੱਢੀ ਜਾਂਦੀ ਹੈ।
6) ਗੁਰਪੁਰਬ ਤੋਂ ਕੁਝ ਦਿਨ ਪਹਿਲਾਂ ਸਾਰੇ ਗੁਰੂ ਘਰਾਂ ਵਿੱਚ ਪਾਠ ਆਰੰਭ ਹੋ ਜਾਂਦੇ ਹਨ ਇਸ ਦਿਨ ਪਾਠ ਦੇ ਭੋਗ ਪਾਏ ਜਾਂਦੇ ਹਨ।
7) ਸੰਗਤਾਂ ਗੁਰੂ ਘਰਾਂ ਵਿੱਚ ਮੱਥਾ ਟੇਕ ਦੀਆਂ ਹਨ।
8) ਗੁਰਦੁਆਰਿਆਂ ਵਿੱਚ ਲੰਗਰ ਵਰਤਾਇਆ ਜਾਂਦਾ ਹੈ ਅਤੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ।
9) ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ।
10) ਗੁਰੂ ਘਰਾਂ ਵਿੱਚ ਇਸ ਦਿਨ ਦੀਪ ਮਾਲਾ ਵੀ ਕੀਤੀ ਜਾਂਦੀ ਹੈ।
Langar is distributed in Gurdwaras and sweets are distributed. Guru Nanak Dev Ji was the first Guru of the Sikhs. Deep Mala is also performed in Guru Ghars on this day.
Post a Comment