Guru Nanak Dev Ji Questions :
Sikhs First Guru Nanak Dev Ji , Guru Nanak Dev Ji Questions , Guru Nanak Dev ji Father Name , Guru Nanak Dev Ji Sister Name , Guru Nanak Dev ji Sister Name. Guru Nanak Dev Ji Question And Answers.
Guru Nanak Dev Ji Questions :
1) Who was the founder of Sikhism?
Answer - Guru Nanak Dev Ji.
2) When was Guru Nanak Dev Ji born?
Answer - 1469 AD
3) Where was Guru Nanak Dev Ji born?
Answer - Talwandi of Rai Bhoi
4) What is Rai Bhoi's Talwandi called nowadays?
Answer - Nankana Sahib
5) Where is Nankana Sahib located?
Answer - Pakistan
6) What was the name of Guru Nanak Dev Ji's father?
Answer - Mehta Kalu
7) What was the name of Guru Nanak's mother?
Answer - Tripta Devi
8) Whose Patwari was Mehta Kalu Ji?
Answer - Rai Bular.
9) Where were Guru Nanak's Nanake?
Answer - Village Chahal (Lahore)
10) What was the name of Guru Nanak's sister?
Answer - Bebe Nanaki
11) Where was Bebe Nanaki married?
Answer- Sultanpur Lodhi.
13) Who was Bebe Nanaki married to?
Answer - Jai Ram
14) Who did Jai Ram work for?
Answer - Daulat Khan Lodhi
15) What did Jai Ram do?
Answer: In Modikhana
16) From whom did Guru Nanak Dev Ji get the knowledge of Arabic and Persian?
Answer - Qutbuddin.
17) Guru Nanak Dev Ji was called by which Pandit to give birth?
Answer - Pandit Hardial
18) At what age was Guru Nanak Dev Ji asked to give birth?
Answer - 9 years
19) In which direction did Guru Nanak Dev Ji start his first Udasi?
Answer- East
20) When did Guru Nanak Dev Ji start his first Udasi?
Answer - In 1499 AD.
Guru Nanak Dev Ji Questions in Punjabi :
1) ਸਿੱਖ ਧਰਮ ਦੇ ਸੰਸਥਾਪਕ ਕੌਣ ਸੀ ?
ਉੱਤਰ - ਗੁਰੂ ਨਾਨਕ ਦੇਵ ਜੀ
2) ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ - 1469 ਈ : ਨੂੰ
3) ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ - ਰਾਇ ਭੋਇ ਦੀ ਤਲਵੰਡੀ
4) ਅੱਜ ਕੱਲ ਰਾਇ ਭੋਇ ਦੀ ਤਲਵੰਡੀ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ - ਨਨਕਾਣਾ ਸਾਹਿਬ
5) ਨਨਕਾਣਾ ਸਾਹਿਬ ਕਿੱਥੇ ਸਥਿੱਤ ਹੈ ?
ਉੱਤਰ - ਪਾਕਿਸਤਾਨ
6) ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਨਾਮ ਸੀ ?
ਉੱਤਰ - ਮਹਿਤਾ ਕਾਲੂ
7) ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਕੀ ਨਾਮ ਸੀ ?
ਉੱਤਰ - ਤਿ੍ਪਤਾ ਦੇਵੀ
8) ਮਹਿਤਾ ਕਾਲੂ ਜੀ ਕਿਸਦੇ ਪਟਵਾਰੀ ਸਨ ?
ਉੱਤਰ - ਰਾਏ ਬੁਲਾਰ
9) ਗੁਰੂ ਨਾਨਕ ਦੇਵ ਜੀ ਦੇ ਨਾਨਕੇ ਕਿੱਥੇ ਸਨ ?
ਉੱਤਰ - ਪਿੰਡ ਚਾਹਲ ( ਲਾਹੌਰ )
10) ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਮ ਸੀ ?
ਉੱਤਰ - ਬੇਬੇ ਨਾਨਕੀ
11) ਬੇਬੇ ਨਾਨਕੀ ਜੀ ਦਾ ਵਿਆਹ ਕਿੱਥੇ ਹੋਇਆ ਸੀ ?
ਉੱਤਰ - ਸੁਲਤਾਨਪੁਰ ਲੋਧੀ
13) ਬੇਬੇ ਨਾਨਕੀ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
ਉੱਤਰ - ਜੈ ਰਾਮ
14) ਜੈ ਰਾਮ ਕਿਸ ਕੋਲ ਨੌਕਰੀ ਕਰਦਾ ਸੀ ?
ਉੱਤਰ - ਦੌਲਤ ਖਾਂ ਲੋਧੀ
15) ਜੈ ਰਾਮ ਕੀ ਕੰਮ ਕਰਦਾ ਸੀ ?
ਉੱਤਰ - ਮੋਦੀਖਾਨੇ ਵਿੱਚ
16) ਗੁਰੂ ਨਾਨਕ ਦੇਵ ਜੀ ਨੇ ਅਰਬੀ ਤੇ ਫਾਰਸੀ ਦਾ ਗਿਆਨ ਕਿਸ ਤੋਂ ਪ੍ਰਾਪਤ ਕੀਤਾ ?
ਉੱਤਰ - ਕੁਤਬੁੱਦੀਨ
17) ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲਈ ਕਿਸ ਪੰਡਿਤ ਨੇ ਬੁਲਾਇਆ ਸੀ ?
ਉੱਤਰ - ਪੰਡਿਤ ਹਰਦਿਆਲ
18) ਗੁਰੂ ਨਾਨਕ ਦੇਵ ਜੀ ਨੂੰ ਕਿਸ ਉਮਰ ਵਿੱਚ ਜਨੇਊ ਪਾਉਣ ਲਈ ਕਿਹਾ ਗਿਆ ਸੀ ?
ਉੱਤਰ - 9 ਸਾਲ
19) ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕਿਸ ਦਿਸ਼ਾ ਵਿੱਚ ਸ਼ੁਰੂ ਕੀਤੀ ਸੀ ?
ਉੱਤਰ - ਪੂਰਬ
20) ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਕਦੋਂ ਸ਼ੁਰੂ ਕੀਤੀ ਸੀ ?
ਉੱਤਰ - 1499 ਈ: ਵਿੱਚ
Guru Nanak Dev Ji Questions , Sikhs First Guru Nanak Dev ji Questions , Guru Nanak Dev Ji Question And Answers.
Post a Comment