Punjab Police Constable Exam GK Questions
Punjab Police Constable Exam GK Questions :
Punjab Police Constable , Punjab Police Constable Exam GK Questions , These Questions are selected from History , Geography , Polity , Sports topics for the Punjab Police Constable Exam. General Knowledge Questions in Punjabi.
ਇਹ ਸਾਰੇ ਪ੍ਰਸਨ ਬਹੁਤ ਹੀ ਮਹੱਤਵਪੂਰਣ ਪ੍ਰਸਨ ਹਨ ਇਹ ਪ੍ਰਸਨ ਕਿਸੇ ਨਾ ਕਿਸੇ ਪੇਪਰ ਵਿੱਚ ਆ ਚੁੱਕੇ ਹਨ। ਤੁਸੀਂ ਹੋਰ ਵੀ ਇਹਨਾਂ ਪ੍ਰਸਨ ਦੇ ਨਾਲ ਮਿਲਦੇ ਪ੍ਰਸਨ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਲਈ ਪੜ ਸਕਦੇ ਹੋ।
Punjab Police Constable Exam GK Questions :-
ਪ੍ਰਸਨ 1) ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਕੌਣ ਸੀ ?
ਪ੍ਰਸਨ 2) " The Wings of Fire " ਕਿਤਾਬ ਨੂੰ ਕਿਸ ਦੇ ਦੁਆਰਾ ਲਿਖਿਆ ਗਿਆ ਸੀ ?
ਪ੍ਰਸਨ 3) ਨੌਜਵਾਨ ਭਰਤ ਸਭਾ ਦੀ ਸਥਾਪਨਾ ਕਿਸਨੇ ਕੀਤੀ ਸੀ ?
ਪ੍ਰਸਨ 4) ਗਦਰ ਪਾਰਟੀ ਦੀ ਸਥਾਪਨਾ ਕਿਸਨੇ ਕੀਤੀ ਸੀ ?
ਪ੍ਰਸਨ 5) ਆਸਕਰ ਪੁਰਸਕਾਰ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਸੀ ?
ਉੱਤਰ 1) ਮੀਰਾ ਕੁਮਾਰ
ਉੱਤਰ 2) ਡਾ: ਏਪੀਜੇ ਅਬਦੁੱਲ ਕਲਾਮ
ਉੱਤਰ 3) ਸਰਦਾਰ ਭਗਤ ਸਿੰਘ
ਉੱਤਰ 4) ਲਾਲਾ ਹਰਦਿਆਲ ਦੁਆਰਾ
ਉੱਤਰ 5) ਭਾਨੁ ਅਥਾਇਆ
ਪ੍ਰਸਨ 6) ਭਾਰਤ ਕਿਸ ਦੇਸ਼ ਦੇ ਨਾਲ ਸਭ ਤੋਂ ਲੰਬਾ ਬਾਰਡਰ ਸਾਂਝਾ ਕਰਦਾ ਹੈ ?
ਪ੍ਰਸਨ 7) ਸ਼ੋਰ ਨੂੰ ਮਾਪਣ ਦੀ ਇਕਾਈ ਹੈ ?
ਪ੍ਰਸਨ 8) ਬੇਕਿੰਗ ਸੋਡਾ ਦਾ ਰਸਾਇਣਕ ਨਾਮ ਕੀ ਹੈ ?
ਪ੍ਰਸਨ 9) ਵਿਸ਼ਵ ਸਿਹਤ ਦਿਵਸ ਨੂੰ ਮਨਾਇਆ ਜਾਂਦਾ ਹੈ :
ਪ੍ਰਸਨ 10) ਸਿਰਕੇ ਦਾ ਹੋਰ ਨਾਮ ਕੀ ਹੈ ?
ਉੱਤਰ 6) ਬੰਗਲਾਦੇਸ਼
ਉੱਤਰ 7) ਡੈਸੀਬਲ
ਉੱਤਰ 8) ਸੋਡੀਅਮ ਕਾਰਬੋਨੇਟ
ਉੱਤਰ 9) 7 ਅਪ੍ਰੈਲ
ਉੱਤਰ 10) ਐਸੀਟਿਕ ਐਸਿਡ
ਪ੍ਰਸਨ 11) ਸੰਵਿਧਾਨ ਦਾ ਕਿਹੜਾ ਆਰਟੀਕਲ ਬੁਨਿਆਦੀ ਫਰਜ਼ਾਂ ਨਾਲ ਸਬੰਧਤ ਹੈ ?
ਪ੍ਰਸਨ 12) ਕਿਸ ਆਰਟੀਕਲ ਦੁਆਰਾ ਵਿੱਤੀ ਐਮਰਜੈਂਸੀ ਘੋਸ਼ਿਤ ਕੀਤੀ ਜਾ ਸਕਦੀ ਹੈ ?
ਪ੍ਰਸਨ 13) ਪੰਚਾਇਤੀ ਰਾਜ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਸੀ ?
ਪ੍ਰਸਨ 14) ਸੁਤੰਤਰ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ ?
ਪ੍ਰਸਨ 15) ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀ ?
ਉੱਤਰ 11) ਆਰਟੀਕਲ 51 ਏ
ਉੱਤਰ 12) ਆਰਟੀਕਲ 360
ਉੱਤਰ 13) ਰਾਜਸਥਾਨ
ਉੱਤਰ 14) ਡਾ. ਰਾਜੇਂਦਰ ਪ੍ਰਸਾਦ
ਉੱਤਰ 15) ਗਣੇਸ਼ ਵਾਸੂਦੇਵ ਮਵਲੰਕਰ।
ਪ੍ਰਸਨ 16) ਸੰਵਿਧਾਨ ਵਿੱਚ ਕਿਸ ਸੋਧ ਦੁਆਰਾ ਬੁਨਿਆਦੀ ਫਰਜ਼ ਸ਼ਾਮਲ ਕੀਤੇ ਗਏ ਸਨ ?
ਪ੍ਰਸਨ 17) ਸਾਡੇ ਭਾਰਤੀ ਸੰਵਿਧਾਨ ਵਿੱਚ ਕਿੰਨੇ ਬੁਨਿਆਦੀ ਫਰਜ਼ ਹਨ ?
ਪ੍ਰਸਨ 18) ਸੰਵਿਧਾਨ ਦਾ ਕਿਹੜੇ ਆਰਟੀਕਲ ਦੁਆਰਾ ਰਾਜ ਦੀ ਪੰਚਾਇਤ ਦੀ ਸਥਾਪਨਾ ਕੀਤੀ ਗਈ ?
ਪ੍ਰਸਨ 19) ਰਾਜ ਸਭਾ ਦੇ ਮੈਂਬਰ ਕਿੰਨੇ ਮਿਆਦ ਲਈ ਚੁਣੇ ਜਾਂਦੇ ਹਨ :
ਪ੍ਰਸਨ 20) ਸੰਸਦ ਦੇ ਉਪਰਲੇ ਸਦਨ ਦਾ ਨਾਮ ਕੀ ਹੈ ?
ਉੱਤਰ 16) 42 ਵੀਂ ਸੋਧ
ਉੱਤਰ 17) 11
ਉੱਤਰ 18) ਆਰਟੀਕਲ 40
ਉੱਤਰ 19) ਛੇ ਸਾਲ
ਉੱਤਰ 20) ਰਾਜ ਸਭਾ।
ਪ੍ਰਸਨ 21) ਸੰਸਾਰ ਦਾ ਸਭ ਤੋਂ ਡੂੰਘਾ ਸਮੁੰਦਰ ਕਿਹੜਾ ਹੈ ?
ਪ੍ਰਸਨ 22) ਭਾਰਤ ਦਾ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਕਿਹੜਾ ਹੈ ?
ਪ੍ਰਸਨ 23) ਮਨੁੱਖੀ ਅਧਿਕਾਰ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਪ੍ਰਸਨ 24) ਪੰਜਾਬ ਦਾ ਜਲੰਧਾਰ ਸ਼ਹਿਰ ਕਿਸ ਉਦਯੋਗ ਲਈ ਮਸ਼ਹੂਰ ਹੈ ?
ਪ੍ਰਸਨ 25) ਕਿਸ ਜ਼ਿਲ੍ਹੇ ਨੂੰ ਭਾਰਤ ਦਾ ਝੀਲ ਜ਼ਿਲ੍ਹਾ ਕਿਹਾ ਜਾਂਦਾ ਹੈ ?
ਉੱਤਰ 21) ਪ੍ਰਸ਼ਾਂਤ ਮਹਾਸਾਗਰ
ਉੱਤਰ 22) ਸਿੱਕਿਮ
ਉੱਤਰ 23) 10 ਦਸੰਬਰ
ਉੱਤਰ 24) ਖੇਡਾਂ ਦੇ ਸਮਾਨ ਲਈ
ਉੱਤਰ 25) ਨੈਨੀਤਾਲ
ਪ੍ਰਸਨ 26) ਰਾਏਪੁਰ ਭਾਰਤ ਦੇ ਕਿਸ ਰਾਜ ਦੀ ਰਾਜਧਾਨੀ ਹੈ ?
ਪ੍ਰਸਨ 27) ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ਸੀ ?
ਪ੍ਰਸਨ 28) ISRO ਦਾ ਪੂਰਾ ਨਾਮ ਕੀ ਹੈ ?
ਪ੍ਰਸਨ 29) ਕਿਹੜਾ ਯੰਤਰ ਵਾਤਾਵਰਣ ਦੇ ਦਬਾਅ ਨੂੰ ਰਿਕਾਰਡ ਕਰਨ ਲਈ ਵਰਤਿਆ ਜਾਂਦਾ ਹੈ ?
ਪ੍ਰਸਨ 30) ISRO ਦਾ ਮੁੱਖ ਦਫ਼ਤਰ ਕਿੱਥੇ ਸਥਿੱਤ ਹੈ ?
ਉੱਤਰ 26) ਛਤੀਸ਼ਗੜ੍ਹ
ਉੱਤਰ 27) 1761 ਵਿੱਚ ।
ਉੱਤਰ 28) Indian Space Research Organization
ਉੱਤਰ 29) ਬੈਰੋਮੀਟਰ
ਉੱਤਰ 30) ਬੰਗਲੌਰ
ਆਸ ਕਰਦੇ ਹਾਂ ਕਿ ਇਹਨਾਂ ਪ੍ਰਸਨਾਂ ਨੂੰ ਪੜਕੇ ਆਪ ਜੀ ਦੀ ਜਨਰਲ ਨਾਲੇਜ਼ ਵਿੱਚ ਕੁੱਝ ਨਾ ਕੁੱਝ ਵਾਧਾ ਜਰੂਰ ਹੋਵੇਗਾ।
Punjab Police Constable Exam 2021 , Punjab Police Constable Exam GK , General Knowledge Questions for Punjab Exams in Punjabi Language.
Post a Comment