ZMedia Purwodadi

Punjab Current Affairs April 2021 - Study95

Table of Contents

 Punjab Current Affairs April 2021 :

Current Affairs in Punjabi Language , Punjab Current Affairs April 2021 , April 1st Week Current Affairs in Punjabi Language.  1 to 7 April 2021 Current Affairs.

Punjab Current Affairs


Punjab Current Affairs April 2021 :-


ਪ੍ਰਸਨ 1)  ਅਪ੍ਰੈਲ 2021 ਵਿੱਚ, ਕਿਸ ਨੂੰ ਅਰਥਸ਼ਾਸਤਰ ਮਾਮਲਿਆਂ ਦੇ ਨਵੇਂ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ ?

ਪ੍ਰਸਨ 2)  ਅਪ੍ਰੈਲ 2021 ਵਿੱਚ ਪੰਜਾਬ ਦਾ ਨਵਾਂ ਮੁੱਖ ਵਿਜੀਲੈਂਸ ਕਮਿਸ਼ਨਰ ਕੌਣ ਬਣਿਆ ?

ਪ੍ਰਸਨ 3)  ਵਿਸ਼ਵ ਸਿਹਤ ਦਿਵਸ ਕਦੋਂ ਮਨਾਇਆ ਜਾਂਦਾ ਹੈ

ਪ੍ਰਸਨ 4)  ਭਾਰਤ ਦਾ ਨਵਾਂ ਮੁੱਖ ਚੋਣ ਕਮਿਸ਼ਨਰ ਕੌਣ ਬਣਿਆ ?

ਪ੍ਰਸਨ 5)  ਕਿਸ ਰਾਜ ਸਰਕਾਰ ਨੇ ਗੈਰ ਕਾਨੂੰਨੀ ਮਾਈਨਿੰਗ ਦੀ ਜਾਂਚ ਕਰਨ ਲਈ ਇੱਕ ਇਨਫੋਰਸਮੈਂਟ ਡਾਇਰੈਕਟੋਰੇਟ ਕਰਨ ਨੂੰ ਮਨਜ਼ੂਰੀ ਦਿੱਤੀ ਹੈ  ?


ਉੱਤਰ 1)  ਅਜੈ ਸੇਠ

ਉੱਤਰ 2)  ਜਸਟਿਸ ਮਹਿਤਾਬ ਸਿੰਘ ਗਿੱਲ

ਉੱਤਰ 3)  7 ਅਪ੍ਰੈਲ

ਉੱਤਰ 4)  ਸੁਸ਼ੀਲ ਚੰਦਰ

ਉੱਤਰ 5)  ਪੰਜਾਬ

April 1st Week Current Affairs in Punjabi

ਪ੍ਰਸਨ 6)  ਚਿਰੰਜੀਵੀ ਸਿਹਤ ਬੀਮਾ ਯੋਜਨਾ ਦੇ ਤਹਿਤ ਹਰੇਕ ਪਰਿਵਾਰ ਨੂੰ ਸਿਹਤ ਬੀਮਾ ਦੇਣ ਵਾਲਾ ਪਹਿਲਾ ਰਾਜ ਕੌਣ ਹੈ ?

ਪ੍ਰਸਨ 7)  ਕਿਹੜੇ ਰਾਜ ਦੇ ਰਾਜਪਾਲ ਨੂੰ ਸਾਲ 2021 ਲਈ 'ਕਲਿੰਗ ਰਤਨ' ਪੁਰਸਕਾਰ ਦਿੱਤਾ ਗਿਆ ਹੈ ?

ਪ੍ਰਸਨ 8)  ਅਪ੍ਰੈਲ 2021 ਵਿੱਚ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਕਿਸਨੇ ਅਸਤੀਫਾ ਦਿੱਤਾ ਸੀ ?

ਪ੍ਰਸਨ 9)  ਕਿਹੜੀ ਝੀਲ ਨੂੰ ਸੁਰੱਖਿਅਤ ਵੈਟਲੈਂਡ ਵਜੋਂ ਘੋਸ਼ਿਤ ਕੀਤਾ ਜਾਵੇਗਾ ?

ਪ੍ਰਸਨ 10)  ਅਪ੍ਰੈਲ 2021 ਵਿੱਚ ਕਿਸ ਨੂੰ ਭਾਰਤ ਦਾ ਨਵਾਂ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ?


ਉੱਤਰ 6)  ਰਾਜਸਥਾਨ

ਉੱਤਰ 7)  ਆਂਧਰਾ ਪ੍ਰਦੇਸ਼ ਦੇ ਰਾਜਪਾਲ ਬਿਸਵਾ ਭੂਸ਼ਣ ਹਰੀਚੰਦਨ  ਨੂੰ |

ਉੱਤਰ 8)  ਅਨਿਲ ਦੇਸ਼ਮੁਖ

ਉੱਤਰ 9)  ਡਾਲ ਝੀਲ 

ਉੱਤਰ 10)  ਜਸਟਿਸ ਐਨ ਵੀ ਰਮਾਨਾ

Current Affairs April 1st Week in  Punjabi Language. Punjab Current Affairs April 2021. Current Affairs 2021.

Post a Comment