Dutt Akhar in Punjabi :
Punjabi Grammer , Dutt Akhar in Punjabi , Punjab Vyakaran.
Dutt Akhar in Punjabi : -
ਪੰਜਾਬੀ ਵਿੱਚ 35 ਅੱਖਰ ਹਨ। ਇਸਨੂੰ ਪੈਂਤੀ ਵਜੋਂ ਵੀ ਜਾਣਿਆ ਜਾਂਦਾ ਹੈ।
ਇੱਥੇ ਅਸੀਂ ਜਾਣਦੇ ਹਾਂ ਕਿ ਦੁੱਤ ਅੱਖਰ ਕੀ ਹੁੰਦੇ ਹਨ।
ਉਹ ਅੱਖਰ ਜਿਹੜੇ ਅੱਖਰ ਦੇ ਪੈਰ ਵਿੱਚ ਪੈਂਦੇ ਹਨ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ। ਦੁੱਤ ਅੱਖਰ ਤਿੰਨ ਹਨ :-
ਹ, ਰ , ਵ
ਉਦਾਹਰਨ -
ਪ੍ਰà¨ੂ , ਪ੍ਰਾਰਥਨਾ, ਪ੍ਰਸਿੱਧ
ਇਹਨਾਂ ਸ਼ਬਦਾਂ ਵਿੱਚ ਰ ਨੂੰ ਪੈਰ ਵਿੱਚ ਵਰਤਿਆ ਗਿਆ ਹੈ।
ਜਿਸ ਤਰ੍ਹਾਂ, ਜਿਨ੍ਹਾਂ
ਇਹਨਾਂ ਸ਼ਬਦਾਂ ਵਿੱਚ ਹ ਨੂੰ ਪੈਰ ਵਿੱਚ ਵਰਤਿਆ ਗਿਆ ਹੈ।
Dutt Akhar in Punjabi , Punjabi Grammar , Dutt Akhar in Punjabi Grammar.
ਲਗਾਖਰ ---
ਪੰਜਾਬੀ ਵਿੱਚ ਲਗਾਖਰ ਤਿੰਨ ਹਨ -
ਬਿੰਦੀ, ਟਿੱਪੀ , ਅੱਧਕ
ਨਾਸਕੀ ਅੱਖਰ ---
ਉਹ ਅੱਖਰ ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਆਵਾਜ਼ ਨੱਕ ਵਿੱਚੋਂ ਨਿਕਲੇ ਉਹਨਾਂ ਨੂੰ ਨਾਸਿਕੀ ਅੱਖਰ ਕਿਹਾ ਜਾਂਦਾ ਹੈ।
ਪੰਜਾਬੀ à¨ਾਸ਼ਾ ਵਿੱਚ ਨਾਸਿਕੀ ਅੱਖਰ ਪੰਜ ਹਨ।
ਙ, ਞ , ਣ, ਨ , ਮ
Dutt Akhar Definition , How many Dutt Akhar in Punjabi.
0 Comments