ZMedia Purwodadi

Cow Essay in Punjabi

Table of Contents

 Cow Essay in Punjabi :

The cow is a herbivorous animal. Cow Essay in Punjabi. Cows are found in all countries of the world. The cow gives us milk to drink.

Lines on Cow in Punjabi

Cow Essay in Punjabi :


ਗਾਂ ਇੱਕ ਸ਼ਾਕਾਹਾਰੀ ਜਾਨਵਰ ਹੈ। 

ਗਾਂ ਨੂੰ ਪਵਿੱਤਰ ਵੀ ਮੰਨਿਆ ਜਾਂਦਾ ਹੈ ਅਤੇ ਗਊ ਮਾਤਾ ਕਹਿ ਕੇ ਵੀ ਪੂਜਿਆ ਜਾਂਦਾ ਹੈ। 

ਗਾਵਾਂ ਚਿੱਟੇ, ਕਾਲੇ  ਜਾਂ ਭੂਰੇ ਰੰਗ ਦੀਆਂ ਹੁੰਦੀਆਂ ਹਨ। 

ਗਾਂ ਦੀਆਂ ਚਾਰ ਲੱਤਾਂ  , ਦੋ ਅੱਖਾਂ  , ਦੋ ਕੰਨ ਅਤੇ ਦੋ ਸਿੰਗ ਹੁੰਦੇ ਹਨ। 

ਗਾਵਾਂ ਵਿਸ਼ਵ ਦੇ ਸਾਰੇ ਦੇਸ਼ਾਂ ਵਿੱਚ ਪਾਈਆਂ ਜਾਂਦੀਆਂ ਹਨ। 

ਗਾਂ ਸਾਨੂੰ ਪੀਣ ਲਈ ਦੁੱਧ ਦਿੰਦੀ ਹੈ। 

ਗਾਂ ਦਾ ਦੁੱਧ ਪੌਸ਼ਟਿਕ ਹੁੰਦਾ ਹੈ। ਗਾਂ ਦੇ ਦੁੱਧ ਤੋਂ ਹੋਰ ਵੀ ਖਾਣ ਵਾਲੇ ਪਦਾਰਥ ਬਣਾਏ ਜਾਂਦੇ ਹਨ। 

ਗਾਂ ਦਾ ਦੁੱਧ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। 

Read All :

Independence Day Speech in Punjabi

Cow's milk is nutritious. Other foods are also made from cow's milk. Cow's milk strengthens our bones.

Post a Comment