Poem on Father in Punjabi
Poem on Father in Punjabi :
Father is that Person , No One can take the Position of Father. Poem on Father in Punjabi. Who Spend all his life for his children Future. Father Always think good for his children. Poem on Fathers Day in Punjabi. Lines on Father Day.
Poem on Father in Punjabi :-
ਬਾਲ ਉਮਰੇ ਹੱਥ ਫੜ ਤੁਰਨਾ ਸਿਖਾਇਆ
ਖਿਡੌਣੇ ਦਿੱਤੇ ਖੇਡਣ ਨੂੰ ਪੂਰਾ ਲਾਡ ਲਡਾਇਆ
ਹੱਥੀ ਖਵਾਵੇਂ ਬਾਦਾਮ ਮੈਨੂੰ
ਮੈਂ ਤੇਰਾ ਦਿਲ ਨਾ ਕਦੇ ਦੁਖਾਵਾਂ
ਬਾਪੂ ਤੇਰੇ ਅਹਿਸਾਨਾਂ ਦਾ , ਮੈਂ ਕਿਵੇਂ ਮੁੱਲ ਚੁਕਾਵਾਂ
ਬਾਪੂ ਤੇਰੇ ਅਹਿਸਾਨਾਂ ਦਾ , ਮੈਂ ਕਿਵੇਂ ਮੁੱਲ ਚੁਕਾਵਾਂ
ਚੰਗੇ ਸਕੂਲ ਵਿੱਚ ਮੈਨੂੰ ਪੜਾਇਆ
ਲੀà©œਾ ਲੱਤਾ ਵਧੀਆ ਦਵਾਇਆ
ਇਸ ਕਾਬਲ ਮੈਨੂੰ ਕਰ ਦਿੱਤਾ
ਮੈਂ ਚੰਗਾ ਇੰਜਨੀਅਰ ਬਣ ਕੇ ਆਵਾਂ
ਬਾਪੂ ਤੇਰੇ ਅਹਿਸਾਨਾਂ ਦਾ , ਮੈਂ ਕਿਵੇਂ ਮੁੱਲ ਚੁਕਾਵਾਂ
ਤੇਰਾ ਪੁੱਤ ਹੁਣ ਹੋ ਗਿਆ ਕਾਇਮ
ਕੰਮਾਂ ਕਾਰਾਂ ਵਾਲੇ ਕੱਢ ਦਾ ਗੇ ਵਹਿਮ
ਮੋਢੇ ਨਾਲ ਮੋਢਾ ਜੋà©œ ਕੇ ਖੜੂ
ਆਪਣੇ ਹੱਥੀਂ ਕਾਰਜ ਸਾਰੇ ਸਵਾਰਾਂ
ਬਾਪੂ ਤੇਰੇ ਅਹਿਸਾਨਾਂ ਦਾ , ਮੈਂ ਕਿਵੇਂ ਮੁੱਲ ਚੁਕਾਵਾਂ
ਬਾਪੂ ਤੇਰੇ ਅਹਿਸਾਨਾਂ ਦਾ , ਮੈਂ ਕਿਵੇਂ ਮੁੱਲ ਚੁਕਾਵਾਂ
ਸੁਮਿੰਦਰ ਰਹੀਂ ਬਣ ਕੇ ਬਾਪੂ ਦਾ
ਕੋਈ ਦੁੱਖ ਨਾ ਨੇà©œੇ ਆਵੇ
ਵਿਆਹ ਕੇ ਲਿਆਉਣੀ ਉਹ ਮੁਟਿਆਰ
ਜਿਹੜੀ ਜੀ ਜੀ ਆਖ ਬੁਲਾਵੇ
ਨੂੰਹ ਵੀ ਪੂਰਾ ਸਤਿਕਾਰ ਕਰੂਬੀ
ਸਵੇਰੇ ਉੱਠਕੇ ਪੈਰੀਂ ਹੱਥ ਲਾਵਾਂ
ਬਾਪੂ ਤੇਰੇ ਅਹਿਸਾਨਾਂ ਦਾ , ਮੈਂ ਕਿਵੇਂ ਮੁੱਲ ਚੁਕਾਵਾਂ
ਬਾਪੂ ਤੇਰੇ ਅਹਿਸਾਨਾਂ ਦਾ , ਮੈਂ ਕਿਵੇਂ ਮੁੱਲ ਚੁਕਾਵਾਂ
Since old times, mother is given divine status but father's status is not less than divine because he spends his life making his children's life.
The whole responsibility of the house rests on the father, when the children are young, they do not care, when they are responsible after the father, then they realize the father, then they have to take all the decisions.
Therefore, we should never hurt our parents because they work so hard for us that our children do not have to suffer, we should also take care of them in old age and spend time with them.
And be happy that serving parents will give you all the happiness.
Good children take full care of their parents, but some children leave their parents in old age, such children start considering parents as a burden on themselves, but when the time is out of hand, The price of parents is known, but until it is too late, we should welcome our parents from the beginning. Poem on Father in Punjabi. Few Lines on Father.
Post a Comment