ZMedia Purwodadi

Punjabi Language Objective Type Questions - Study95

Table of Contents

 Punjabi Language Objective Type Questions : 

Hello students welcome to study95 , today we cover Punjabi Language Objective Type Questions . Punjabi grammer is important for Punjab Exams. Questions are selected from previous year papers of Punjab Exams. Punjabi Quiz Questions with answers.

Punjabi Quiz Questions with answers


Punjabi Language Objective Type Questions with all the important facts from the perspective of your examination related to Punjabi Grammer. This article is very important for your exam because many questions have been asked from this topic many times in last year’s examinations.

Punjabi Language Objective Type Questions :


1) ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿੱਪੀ ਦੀ ਵਰਤੋਂ ਹੁੰਦੀ ਹੈ। 

a) ਦੇਵਨਾਗਰੀ

b) ਰੋਮਨ

c) ਫਾਰਸੀ

d) ਗੁਰਮੁਖੀ


ਉੱਤਰ  -  d) ਗੁਰਮੁਖੀ


2) ਪੜਨਾਂਵ ਦੀਆਂ ਕਿਸਮਾਂ ਹੁੰਦੀਆਂ ਹਨ। 

a) ਤਿੰਨ

b) ਚਾਰ 

c) ਪੰਜ

d) ਛੇ


ਉੱਤਰ  - d) ਛੇ


3) ਨਾਂਵ ਸ਼ਬਦ ਚੁਣੋ  ? 

a) ਰੁਕਣਾ

b) ਕੁਰਸੀ

c) ਹੱਸਣਾ

d) ਉਹ


ਉੱਤਰ  - b) ਕੁਰਸੀ


4) ਪਰਿਮਾਣ ਵਾਚਕ ਵਿਸ਼ੇਸ਼ਣ ਚੁਣੋ  ? 

a) ਸੱਤ ਮੀਟਰ 

b) ਗੋਰਾ

c) ਕਾਰ

d) ਅਸੀਂ


ਉੱਤਰ  - a) ਸੱਤ ਮੀਟਰ 


5) ਕਿਹੜਾ ਸ਼ਬਦ ਦੂਰ ਦਾ ਵਿਰੋਧੀ ਨਹੀਂ ਹੈ  ? 

a) ਕੋਲ

b) ਸਾਹਮਣੇ

c) ਪਾਸ

d) ਨੇੜੇ


ਉੱਤਰ  - b) ਸਾਹਮਣੇ


6) ਜਾਤ ਦੀ ਕੋਹੜ-ਕਿਰਲੀ _ _ _ _ _ _ ਅਖਾਣ ਪੂਰੀ ਕਰੋ  :

a) ਕੰਮ ਵੱਡੇ  ਵੱਡੇ 

b) ਸ਼ਤੀਰਾਂ ਨੂੰ ਜੱਫੇ

c) ਉੱਠਿਆ ਜਾਂਦਾ ਨਹੀਂ

d) ਫਿੱਟੇ ਮੂੰਹ ਗੋਡਿਆਂ ਦੇ


ਉੱਤਰ  - b) ਸ਼ਤੀਰਾਂ ਨੂੰ ਜੱਫੇ


7) ਪੋਠੋਹਾਰੀ ਕੀ ਹੈ  ? 

a) ਉਪ - ਭਾਸ਼ਾ

b) ਖੇਤਰ 

c) ਲਿਪੀ

d) ਭਾਸ਼ਾ


ਉੱਤਰ  - a) ਉਪ - ਭਾਸ਼ਾ


8) ਸ਼ਬਦ ਨੇ , ਨੂੰ ਅਤੇ ਦਾ ਕੀ ਹਨ  । 

a) ਵਿਸਮਿਕ

b) ਵਿਸ਼ੇਸਣ

c) ਸੰਬੰਧਕ

d) ਕੋਈ ਨਹੀਂ


ਉੱਤਰ  - c) ਸੰਬੰਧਕ


9) ਵਰਤਮਾਨ ਕਾਲ ਚੁਣੋ :

a) ਸੀ

b) ਹੈ

c) ਗਾ

d) ਦਾ


ਉੱਤਰ  - b) ਹੈ



10) ਊਠ ਦੇ ਗਲ _ _ _ _ _ _   ਅਖਾਣ ਪੂਰੀ ਕਰੋ :

a) ਜੀਰਾ

b) ਘੁੰਗਰੂ

c) ਟੱਲੀ

d) ਹਾਰ


ਉੱਤਰ  - c) ਟੱਲੀ


11) ਦੀਵੇ ਥੱਲੇ _ _ _ _ _ _    ਮੁਹਾਵਰਾ ਪੂਰਾ ਕਰੋ :

a) ਜ਼ਮੀਨ

b) ਹਨੇਰਾ

c) ਚਾਨਣਾ

d) ਤੇਲ


ਉੱਤਰ  - b) ਹਨੇਰਾ


12) ਖਾ, ਪੀ , ਉੱਠਣਾ, ਜਾਗਣਾ ਸ਼ਬਦ ਕੀ ਹਨ :

a) ਨਾਂਵ 

b) ਪੜਨਾਂਵ

c) ਕਿਰਿਆ

d) ਵਿਸ਼ੇਸ਼ਣ


ਉੱਤਰ  - c) ਕਿਰਿਆ

13) ਕਿਰਿਆ ਕਰਨ ਵਾਲੇ ਨੂੰ ਪੰਜਾਬੀ ਵਿਆਕਰਨ ਵਿੱਚ  ਕੀ ਕਿਹਾ ਜਾਂਦਾ ਹੈ  ? 

a) ਕਰਮ

b) ਕਰਤਾ

c) ਸਕਰਮਕ ਕਿਰਿਆ

d) ਵਾਕ


ਉੱਤਰ  - b) ਕਰਤਾ


14) ਆਪੇ ਫਾਥੜੀਏ ਤੈਨੂੰ  _ _ _ _ _ _     ਅਖਾਣ ਪੂਰੀ ਕਰੋ। 

a) ਕੌਣ ਪਛਾਣੇ

b) ਕੋਈ ਨਾ ਪਛਾਣੇ

c) ਸੰਗਲਾਂ ਨਾਲ ਬੰਨੀਏ

d) ਕੌਣ ਛੁਡਾਵੇ


ਉੱਤਰ  - d) ਕੌਣ ਛੁਡਾਵੇ



15) ਉਹ ਘਰ ਗਿਆ ਤੇ ਉਸਨੇ ਰੋਟੀ ਖਾਦੀ   - ਕਿਸ ਕਿਸਮ ਦਾ ਵਾਕ ਹੈ। 

a) ਸਾਧਾਰਨ

b) ਮਿਸ਼ਰਿਤ

c) ਸੰਯੁਕਤ

d) ਵਿਸਮਿਕ


ਉੱਤਰ - c) ਸੰਯੁਕਤ


Punjabi Language Objective Type Questions :

Punjabi Quiz Questions with answers. Punjabi Grammer Questions.


16) ਕਿਸੇ ਨੂੰ ਹਰਾ ਦਿੱਤਾ ਜਾਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ  ? 

a) ਦੰਦ ਕੱਢਣੇ

b) ਦੰਦ ਤੋੜਨੇ

c) ਦੰਦ ਪੀਸਣੇ

d) ਦੰਦ ਖੱਟੇ ਕਰਨੇ


ਉੱਤਰ - d) ਦੰਦ ਖੱਟੇ ਕਰਨੇ


17) ਰੂਪ ਦੇ ਆਧਾਰ ਤੇ ਯੋਜਕ ਦੀਆਂ ਕਿਸਮਾਂ ਹਨ :

a) ਦੋ

b) ਤਿੰਨ

c) ਚਾਰ 

d) ਪੰਜ


ਉੱਤਰ - a) ਦੋ


18) ਸੰਬੰਧਕ ਚੁਣੋ :

a) ਮੈਂ , ਸਾਡਾ

b) ਤੂੰਂ  , ਤੁਸੀਂ

c) ਦਾ  , ਦੇ

d) ਕੌਣ  , ਕਦੋਂ


ਉੱਤਰ - c) ਦਾ  , ਦੇ


19) ਮੈਨੂੰ ਬਹੁਤਾ ਦੁੱਧ ਚਾਹੀਦਾ ਹੈ  , ਵਾਕ ਵਿੱਚ ਬਹੁਤਾ ਸ਼ਬਦ ਕੀ ਹੈ  ? 

a) ਵਿਸ਼ੇਸ਼ਣ

b) ਸੰਖਿਆਵਾਚਕ ਵਿਸ਼ੇਸ਼ਣ

c) ਨਿਰਣਾਵਾਚਕ ਵਿਸ਼ੇਸ਼ਣ

d) ਮਿਣਤੀਵਾਚਕ ਵਿਸ਼ੇਸ਼ਣ


ਉੱਤਰ - d) ਮਿਣਤੀਵਾਚਕ ਵਿਸ਼ੇਸ਼ਣ


20) ਸਹੀ ਸਮਾਸੀ ਸ਼ਬਦ ਚੁਣੋ :

a) ਹਾਲ - ਸਿਹਤ

b) ਹਾਲ - ਤੋਰ 

c) ਹਾਲ - ਚਾਲ

d) ਹਾਲ - ਦੌੜ


ਉੱਤਰ - c) ਹਾਲ - ਚਾਲ


21) ਹਰਜੀਤ ਖੇਡਦਾ ਹੈ  , ਕਿਹੜਾ ਕਾਲ ਹੈ :

a) ਵਰਤਮਾਨ 

b) ਭੂਤਕਾਲ

c) ਭਵਿੱਖਤ ਕਾਲ

d) ਅੰਤ - ਕਾਲ


ਉੱਤਰ - a) ਵਰਤਮਾਨ 


22) ਜਿਹੜੇ ਸ਼ਬਦ ਵਾਕਾਂ ਵਾਕਾਸ਼ਾ ਜਾਂ ਸ਼ਬਦਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ , ਹੁੰਦੇ ਹਨ :

a) ਯੋਜਕ

b) ਪੜਨਾਂਵੀ ਵਿਸ਼ੇਸ਼ਣ

c) ਪਿਛੇਤਰ

d) ਸੰਬੰਧਕ


ਉੱਤਰ - a) ਯੋਜਕ


23) ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ :

a) ਸ਼ਬਦ

b) ਧੁਨੀ

c) ਵਾਕ

d) ਵਿਆਕਰਨ


ਉੱਤਰ - b) ਧੁਨੀ


24) ' ਤੁਛ ' ਦਾ ਕੀ ਅਰਥ ਹੈ :

a) ਅਦਾਨਾ

b) ਵੱਡਾ

c) ਮੋਟਾ

d) ਸੰਤੁਸ਼ਟੀ


ਉੱਤਰ - a) ਅਦਾਨਾ


25) ' ਕੌਝਾ ' ਦਾ ਕੀ ਅਰਥ ਹੈ :

a) ਘੱਟ

b) ਪੂਰਾ

c)  ਸਾਰਾ

d) ਅਖੀਰ


ਉੱਤਰ - c)  ਸਾਰਾ

26) ਸਹੀ ਸਮਾਸੀ ਸ਼ਬਦ ਚੁਣੋ :

a) ਹੱਕ - ਹਰਾਮ 

b) ਹੱਕ - ਹਲਾਲ

c) ਹੱਕ - ਨਹੱਕ

d) ਹੱਕ - ਕਮਾਈ


ਉੱਤਰ - d) ਹੱਕ - ਕਮਾਈ


27) ਕਿਹੜਾ ਸ਼ਬਦ ' ਸਬਰ ' ਦਾ ਸਮਾਨਾਰਥੀ ਨਹੀਂ ਹੈ :

a) ਸੰਤੋਖ

b) ਰੱਜ

c) ਸੰਤੁਸ਼ਟੀ

d) ਭੁੱਖ


ਉੱਤਰ - d) ਭੁੱਖ


28) ਕੁੜਤਨ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ :

a) ਨਮਕੀਨ

b) ਮਿਠਾਸ

c) ਫਿੱਕਾ

d) ਕੌੜਾ


ਉੱਤਰ - b) ਮਿਠਾਸ



29) ਉਹ ਵਿਚਾਰਾ ਅੈਂਵੇ ਮਾਰਿਆ ਗਿਆ ਵਾਕ ਵਿੱਚ ਵਿਸ਼ੇਸ਼ਣ ਚੁਣੋ :

a) ਉਹ

b) ਮਾਰਿਆ ਗਿਆ

c) ਅੈਂਵੇ

d) ਵਿਚਾਰਾ


ਉੱਤਰ - d) ਵਿਚਾਰਾ


30) ਬਣਤਰ ਦੇ ਆਧਾਰ ਤੇ ਸ਼ਬਦ ਹੁੰਦੇ ਹਨ  :

a) ਦੋ ਪ੍ਕਾਰ ਦੇ

b) ਤਿੰਨ ਪ੍ਕਾਰ ਦੇ

c) ਚਾਰ ਪ੍ਕਾਰ ਦੇ

d) ਪੰਜ ਪ੍ਕਾਰ ਦੇ


ਉੱਤਰ - a) ਦੋ ਪ੍ਕਾਰ ਦੇ


Read All Related to This :


>  Punjab History and Culture GK Questions

 GK Question Answer in Punjabi Language

>  GK Question Answer in Punjabi Language Part - 2

>  Current Affairs Punjab Objective Type

 Mcq on Maharaja Ranjit Singh


I hope you enjoyed this post. And you have got some knowledge from this. For further General Knowledge, please subscribe our notification. We will try to update best Current Affairs Knowledge for you. Punjabi Language Objective Type Questions . Ask your Question in comment box. We will sure reply as soon as possible. Punjabi Language Objective Type Questions.


Post a Comment