10 Lines on Amritsar in Punjabi :
style="display:block; text-align:center;"
data-ad-layout="in-article"
data-ad-format="fluid"
data-ad-client="ca-pub-2052968539265314"
data-ad-slot="8944005279">
Hello here we update 10 Lines on Amritsar in Punjabi. Amritsar
is a City of Punjab. Golden Temple is situated in Amritsar. Lines on Amritsar. Essay on Amritsar in Punjabi. 5 Lines on Amritsar in Punjabi. Famous Historical Places in Amritsar.
10 Lines on Amritsar in Punjabi
1) ਅੰਮ੍ਰਿਤਸਰ ਪੰਜਾਬ ਦਾ ਮਹੱਤਵਪੂਰਨ ਸ਼ਹਿਰ ਹੈ
2) ਇਸ ਦਾ ਇਤਿਹਾਸਕ ਨਾਮ ਰਾਮਦਾਸਪੁਰ ਸੀ ਅਤੇ ਇਸ ਸ਼ਹਿਰ ਨੂੰ ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ।
3) ਇਸ ਸ਼ਹਿਰ ਵਿੱਚ ਹੀ ਗੁਰਦੁਆਰਾ ਹਰਿਮੰਦਰ ਸਾਹਿਬ ਸਥਿੱਤ ਹੈ।
4) ਜਲਿਆਂਵਾਲਾ ਬਾਗ ਵੀ ਇਸ ਸ਼ਹਿਰ ਵਿੱਚ ਸਥਿੱਤ ਹੈ ਜਿੱਥੇ 13 ਅਪਰੈਲ 1919 ਨੂੰ ਜਰਨਲ ਡਾਇਰ ਨੇ ਹਜ਼ਾਰਾਂ ਲੋਕਾਂ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ।
5) ਇੱਥੋਂ ਦੀ ਧਰਤੀ ਉਪਜਾਊ ਹੈ ਅਤੇ ਇਸ ਸ਼ਹਿਰ ਦਾ ਪੰਜਾਬ ਨੂੰ à¨ਾਰਤ ਦਾ ਕਣਕ ਦਾ ਕਟੋਰਾ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ।
6) ਇਸ ਸ਼ਹਿਰ ਦੀ ਖਾਸੀਅਤ ਇਹ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਅਤੇ ਮੰਦਰ ਕਾਫ਼ੀ ਹਨ, ਇੱਥੋਂ ਦੇ ਲੋਕ ਆਪਸ ਵਿੱਚ ਰਲ ਮਿਲਕੇ ਰਹਿੰਦੇ ਹਨ।
7) ਅੰਮ੍ਰਿਤਸਰ ਸ਼ਹਿਰ ਆਪਣੀਆਂ ਚੋਟੀ-ਸ਼੍ਰੇਣੀ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਲਈ ਜਾਣਿਆ ਜਾਂਦਾ ਹੈ। ਜਿਵੇਂ ਕਿ ਅਮ੍ਰਿਤਸਰੀ ਲੱਸੀ, ਕੁਲਚੇ ਛੋਲੇ, ਲੰਗਰ ਅਾਦਿ।
8) ਉੱਚ ਸਿੱਖਿਆ ਦੇ ਲਈ ਕਾਲਜ ਅਤੇ ਯੂਨੀਵਰਸਿਟੀਜ਼ ਵੀ ਸ਼ਹਿਰ ਵਿੱਚ ਮੌਜੂਦ ਹਨ।
9) ਇਹ ਸ਼ਹਿਰ ਬਾਰਡਰ ਤੇ ਸਥਿੱਤ ਹੈ ਜਿਸ ਨੂੰ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਅਟਾਰੀ ਬਾਰਡਰ ਇਸ ਸ਼ਹਿਰ ਦੇ ਅਧੀਨ ਹੀ ਆਉਂਦਾ ਹੈ।
10) ਅੰਮ੍ਰਿਤਸਰ ਸ਼ਹਿਰ ਦੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਦੂਰੀ ਲਗà¨à¨— 260 ਕਿਲੋਮੀਟਰ ਹੈ।
style="display:block; text-align:center;"
data-ad-layout="in-article"
data-ad-format="fluid"
data-ad-client="ca-pub-2052968539265314"
data-ad-slot="5915346558">
ਪ੍ਸਨ - ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ ?
ਉੱਤਰ - ਰਾਮਦਾਸਪੁਰ
ਪ੍ਸਨ - ਦੁਨੀਆਂ ਦਾ ਸਠਤੋਂ ਵੱਡਾ ਲੰਗਰ ਕਿੱਥੇ ਚੱਲਦਾ ਹੈ ?
ਉੱਤਰ - ਹਰਿਮੰਦਰ ਸਾਹਿਬ ( ਅੰਮ੍ਰਿਤਸਰ )
You can Join our Telegram Channel - Study95gk
If you have any Question you can comment below. We will try to answer as soon as possible. And Read other posts related to this. 10 Lines on Amritsar in Punjabi. Lines on Amritsar in Punjabi Language. Lines on Amritsar.
0 Comments