10 Lines on Guru Nanak Dev Ji in Punjabi :
Sikh First Guru Nanak Dev ji , 10 Lines on Guru Nanak Dev
Ji in Punjabi. Lines on Founder of Sikh Religion. Guru Nank Dev Ji Teachings.
Lines on Guru Nanak Dev Ji. Essay on Guru Nanak Dev Ji.
10 Lines on Guru Nanak Dev Ji in Punjabi
1) ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਸਨ।
2) ਗੁਰੂ ਜੀ ਦਾ ਜਨਮ 15 ਅਪਰੈਲ 1469 ਈ: ਨੂੰ ਨਨਕਾਣਾ ਸਾਹਿਬ ( ਪਾਕਿਸਤਾਨ ) ਵਿੱਚ ਹੋਇਆ ਸੀ।
3) ਉਹਨਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤਿ੍ਪਤਾ ਦੇਵੀ ਸੀ।
4) ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਨ :
ਨਾਮ ਜਪੋ
ਵੰਡ ਛਕੋ
ਕਿਰਤ ਕਰੋ
5) ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਬੇਬੇ ਨਾਨਕੀ ਸੀ
6) ਗੁਰੂ ਨਾਨਕ ਦੇਵ ਜੀ ਦਾ ਵਿਆਹ ਸੁਲਖਨੀ ਦੇਵੀ ਜੀ ਨਾਲ ਹੋਇਆ ਸੀ।
7) ਗੁਰੂ ਨਾਨਕ ਦੇਵ ਜੀ ਦੇ ਸਪੁੱਤਰਾਂ ਦੇ ਨਾਮ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਸੀ।
8) ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾ ਦੇ ਦੌਰਾਨ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ।
9) ਗੁਰੂ ਨਾਨਕ ਦੇਵ ਜੀ ਨੇ ਆਪਣੀ ਜਿੰਦਗੀ ਦੇ ਲਗਭਗ 15 ਸਾਲ ਸੁਲਤਾਨਪੁਰ ਲੋਧੀ ਵਿੱਚ ਗੁਜ਼ਾਰੇ ਸਨ । ਸੁਲਤਾਨਪੁਰ ਲੋਧੀ ਜੋ ਕਿ ਪੰਜਾਬ ( ਭਾਰਤ ) ਵਿੱਚ ਸਥਿੱਤ ਹੈ। ਇਸ ਅਸਥਾਨ ਤੇ ਹੀ ਗੁਰੂ ਜੀ ਨੇ ਮੋਦੀਖਾਨੇ ਵਿੱਚ " ਤੇਰਾ ਤੇਰਾ " ਦਾ ਉਪਦੇਸ਼ ਦਿੱਤਾ ਸੀ।
10) ਗੁਰੂ ਜੀ 22 ਸਿਤੰਬਰ 1539 ਈ: ਨੂੰ ਜੋਤੀ ਜੋਤ ਸਮਾ ਗਏ ਸਨ।
ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਹੋਏ ਸਨ।
Guru Nanak Dev Ji Essay , 10 Lines on Guru Nanak Dev Ji in Punjabi.You can Read other posts related to this. And If You have any Question , you can comment below. We will try to answer your question as soon as possible. And Stay connected with us.
10 Lines on Guru Nanak Dev Ji in Punjabi , Essay on Guru Nanak Dev Ji , Lines on Guru Nanak Dev Ji.
0 Comments